*Watch Hindi Version of
हैप्पी बर्थडे टू यू Happy Birthday Song:►https://youtu.be/Pr7lLmn7Ldc

*Click and Watch – Happy Birthday To You Wishes
02:49 ਦਾਦੀ – ਦਾਦਾ , ਪਾਪਾ – ਚਾਚੂ – ਗਾਂਦੇ ਨੇ Happy Birthday To You
00:50 Happy Birthday To You
01:53 Happy Birthday To You
03:58 Happy Birthday To You

———————————————————————————————————————–

Subscribe To Get New Punjabi Rhymes, Songs, and Stories: ►@Happy Bachpan Punjabi

►Watch Popular Punjabi Moral Stories and Punjabi Songs :
⦿ ਰੇ ਮਾਮਾ ਰੇ ਮਾਮਾ ਰੇ Re Mama Re Mama Re:►https://youtu.be/iDdFdkcLkBc
⦿ ਸੱਪ ਅਤੇ ਚੂਹਾ Sup Ate Chua :►https://youtu.be/6pmt8ygyROQ
⦿ ਚਾਰ ਮਿੱਤਰ Char Mitar :►https://youtu.be/yhymtJXpPD4
⦿ ਵਫ਼ਾਦਾਰ ਨੇਵਲਾ ਤੇ ਪੰਡਿਤ Mongoose And Snake Story :►https://youtu.be/VSzGoMsRw0w
⦿ ਕੰਜੂਸ ਕਰੋੜੀਮਲ Kanjoos Karodimal :►https://youtu.be/KEUkcRCnC-k
⦿ ਜਾਦੂਈ ਡੰਡਾ Magical Stick :►https://youtu.be/MnnV-rrpBio
⦿ ਚੰਦਾ ਮਾਮਾ ਦੂਰ ਕੇ Chanda Mama Dur Ke :►https://youtu.be/y3wm3vYs3yc
⦿ ਸੱਤ ਸਮੰਦਰ ਪਾਰ ਤੋਂ Saat Samundar Paar Se :►https://youtu.be/n-2Foy6bA8I
⦿ Happy Birthday Song Punjabi:►https://youtu.be/pBqwIKi_D_U

Enjoy the Punjabi Song “Happy Birthday Song” with Lyrics:

ਸੋਹਣੀ ਸੋਹਣੀ ਅੱਖਾਂ ਦੇ ਵਿਚ
ਵੱਸਦੇ ਨੇ ਸੁਪਣੇ ਹਜ਼ਾਰ
ਬਾਰੀ ਤੇ ਹੈ ਸੂਰਜ ਆਂਦਾ
ਜੱਗ ਵੇਖਦਾ ਹੀ ਰੇ ਜਾਂਦਾ
ਸੂਰਜ ਕਹਿੰਦਾ ਉੱਠ ਜਾ ਰਿੰਕੂ
ਮੇਰੇ ਵਾਂਗੂ ਚਮਕੇ ਤੂੰ
Happy Birthday To You
Happy Happy Birthday To You

ਦੋ ਚਿੜੀਆਂ ਆਈਆਂ ਬਾਰੀ ਤੇ
ਅਪਣੇ ਮਿੱਤਰਾਂ ਨਾਲ
ਚਿੜੀਆ ਦੇ ਨਿਆਂਣੇ ਵੀ ਆਏ ਨਾਲ
ਅਪਣੇ ਓ ਹਾਰ ਲਿਆਏ
ਚਿੜੀਆ ਕੇਂਦੀ ਚੁੰ ਚੁੰ ਕਰਕੇ
ਅੰਬਰਾਂ ਨੂੰ ਵੀ ਛੂਵੇ ਤੂੰ
Happy Birthday To You
Happy Happy Birthday To You

ਸੱਜ – ਧੱਜ ਕੇ ਹੈ ਮੰਮੀ ਆਈ
ਰਿੰਕੂ ਨੂੰ ਲੈਣ ਅਪਣੇ ਨਾਲ
ਰਿੰਕੂ ਪੁੱਤਰ ਅੱਜ ਤੋਂ ਤੈਨੂੰ
ਖੁਸ਼ੀਆਂ ਮਿਲਣ ਕਈ ਹਜ਼ਾਰ
ਦਾਦੀ – ਦਾਦਾ , ਪਾਪਾ – ਚਾਚੂ
ਰਲ ਮਿਲ ਸਾਰੇ ਗਾਂਦੇ ਨੇ
Happy Birthday To You
Happy Happy Birthday To You

ਰਿੰਕੂ ਦੇ ਮਿੱਤਰ ਵੀ ਆਏ
ਅਪਣੇ ਗਿਫ਼੍ਟ ਲਿਆਏ
ਅੱਜ ਤਾਂ ਰੱਜ – ਰੱਜ ਖਾਵਾਂਗੇ
ਢਿੱਢ ਭਰ ਕੇ ਜਾਵਾਂਗੇ
ਫੇਰ ਖੇਡਾਂਗੇ ਮੈਂ ਤੇ ਤੂੰ
ਕੇਂਦੇ ਪਿੰਕੀ ਤੇ ਬਬਲੂ
Happy Birthday To You
Happy Happy Birthday To You

—————————————————————————————————————-

*Credits►
*Song: Happy Birthday To You (Punjabi Song )
*Singer: Priyani Vani Panditt
*Music By: Sushant-Shankar
*Music Arranged By: Reenam Jain
*Music Label: Happy Bachpan
*Produced By: Tripat Singh

*These Lyrics and Composition are under the Copyright of Happy Bachpan.
————————————————————————————————————-

Happy Bachpan’s motto is to educate and entertain with moral stories and educational songs in Punjabi, Hindi, Bangla, and English. “Happy Bachpan” is one of the leading channels for kids’ edutainment in India. Punjabi/Hindi/English/Bangla Rhymes and Songs are sung by Alka Yagnik, Shaan, Sudesh Bhosle, Priyani Vani Panditt, and Pamela Jain (Famous Bollywood Singers).

Enjoy & stay connected with us!
*YouTube Punjabi Channel: ►@Happy Bachpan Punjabi
*YouTube Hindi Channel :►@Happy Bachpan
*YouTube Bangla Channel :► @Happy Bachpan Bangla
*Facebook:►https://www.facebook.com/happybachpan/
*Instagram:►https://www.instagram.com/happybachpan/
*Twitter: ►https://twitter.com/happybachpan
*Happy Bachpan Website:►https://happybachpan.in/

———————————————————————————————————————–
#happybirthday #happybirthdaytoyou #happybirthdaysong #happybachpan

source